ਲੜਨਾ ਤੇ ਦੁਰ ਕਦੀ ਉੱਚੀ ਵੀ ਨੀ ਬੋਲਣਾ
ਮਾਂ ਪੇਯਾ ਦੇ ਜਿਗਰੇ ਨੂੰ ਛੱਡ ਦੇ ਫਰੋਲਣਾ
ਲੜਨਾ ਤੇ ਦੁਰ ਕਦੀ ਉੱਚੀ ਵੀ ਨੀ ਬੋਲਣਾ
ਤਨ੍ਗੀਯਾਂ ਚ ਰੈਕੇ, ਤੇਰੇ ਕੰਮ ਸਾਰੇ ਹੋਣਗੇ
ਤੇਰੇ ਸਿਰੋੰ ਆਪਣੇ ਵੀ ਸੁਖ ਵਾਰੇ ਹੋਣਗੇ
ਛੋਟੇ ਵੱਡੇ ਕਿੰਨੇ ਅਰਮਾਨ ਮਾਰੇ ਹੋਣਗੇ
ਗਲ ਕੋਈ ਹੋਜੇ ਪਾਵੇਂ, ਤੂ ਨਹੀ ਮੁਹ ਖੋਲਨਾ
ਲੜਨਾ ਤੇ ਦੁਰ ਕਦੀ ਉੱਚੀ ਵੀ ਨੀ ਬੋਲਣਾਵੱਡਾ ਏਂ ਵਪਾਰੀ ਵੱਡੇ ਖਵਾਬ ਤਕੜਾ ਹੈ ਤੂ
ਸ਼ੇਹਰ ਵਿਚ ਰੁਤਬਾ ਵੀ, ਠੀਕ ਰਖਦਾ ਹੈ ਤੂ
ਭਾਵੇਂ ਅੱਜ ਕੁਛ ਵੀ ਖ਼ਰੀਦ ਸਕਦਾ ਹੈ ਤੂ
ਅਮੁੱਲੀ ਨੇ ਅਸੀੰਸਾ ਬੰਦੇ ਲਾਯੀਂਮ ਕੋਈ ਮੁਲਨਾ
ਲੜਨਾ ਤੇ ਦੁਰ ਕਦੀ ਉੱਚੀ ਵੀ ਨੀ ਬੋਲਣਾ
ਆਪਣੇ ਹੀ ਘਰ ਵਿਚ, ਸੇਹ੍ਮੇ ਡਾਰੇ ਬੈਠੇ ਨੇ
ਤੇਰੇ ਨੀ ਤਾਂ ਹੋਰ ਦੱਸ, ਕੀਦੇ ਸਿਰੇ ਬੈਠੇ ਨੇ
ਜੋ ਖੁਸ਼ੀ ਖੁਸ਼ੀ ਤੇਰੇ ਨਾਂ, ਜਾਏਦਾਦ ਕਰੀ ਬੈਠੇ ਨੇ
ਛੱਡ ਦੇ ਓਹਨਾਂ ਨੂ ਇਕ ਕਮਰੇ ਚ ਰੋਲਣਾ
ਲੜਨਾ ਤੇ ਦੁਰ ਕਦੀ ਉੱਚੀ ਵੀ ਨੀ ਬੋਲਣਾ
Gulshan Mehra
Comments