ना दर्द इंतज़ार में है ! Get link Facebook X Pinterest Email Other Apps June 27, 2015 ना नब्ज़ तेज़ है ना दर्द इंतज़ार में है ! कैसे करू यकीं ऐ दिल. तू प्यार है ! Get link Facebook X Pinterest Email Other Apps Comments
ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ ! April 21, 2011 ਦੁਜੇਯਾ ਦਾ ਲਾਭਦਾ ਕਸੂਰ, ਤੂ ਗੱਲਾ ਚ ਸਾਰੀ ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ ਹਾਸਾ ਕਿੰਨਾ ਕੀਮਤੀ ਏ, ਰੋਣ ਵਾਲਾ ਜਾਣਦਾ ਏ ਦਿਲ ਤੇ ਕੀ ਬੀਤਦੀ, ਨਿਭਾਉਣ ਵਾਲਾ ਜਾਣਦਾ ਏ ਜੂਤੀ ਕਿਤ੍ਥੇ ਕਟ ਦੀ ਏ, ਪਾਉਣ ਵਾਲਾ ਜਾਣਦਾ ਏ ਗੱਲਾਂ ਕਰ ਨੇ ਤੋ ਪੇਹ੍ਲਾਂ, ਖੁਦ ਤੇ ਨਜ਼ਰ ਮਾਰੀ ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ ਕੀਤੇ ਕੋਈ ਪੁਛ ਦਾ ਨੀ, ਆਏ ਦਿਨ ਮਰਦੇ ਨੇ ਉਬਲੇ ਚੋਲਾਂ ਦਾ ਪਾਣੀ ਪੀ ਕੇ ਟੇੱਡ ਪਰਦੇ ਨੇ ਕੀ ਹੋਯਾ ਜੇ ਥੋੜੀ ਬੋਹ੍ਤੀ ਹੇਰਾ ਫੇਰੀ ਕਰਦੇ ਨੇ ਬੱਚੇਯਾਂ ਦੀ ਭੁਖ ਅੱਗੇ, ਛੋਟੀ ਪੇਂਦੀ ਏ ਇਮਾਨਦਾਰੀ ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ ਹਾਲਾਤ ਹਤ੍ਥੀ ਹਾਰ, ਕਮਜ਼ੋਰ ਬਣ ਜਾਏਗਾ ਬਣ ਨਾ ਸੀ ਹੋਰ, ਕੁਛ ਹੋਰ ਬਣ ਜਾਏਗਾ ਮੇਹਨਤ ਨਾ ਸਰਨਾ ਨੀ, ਚੋਰ ਬਣ ਜਾਏਗਾ ਇਕ ਤਾਂ ਗਰੀਬ ਸੀ, ਦੂਜੀ ਲਾਗ ਗੀ ਬਿਮਾਰੀ ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ Gulshan Mehra Read more
नही होतीं हमारे से March 24, 2021 ये ज़ाया जाग कर रातें नही होतीं हमारे से मुसलसल यार बरसातें नही होतीं हमारे से हमीं रूठें किसी से फिर हमीं उस को मनायें वा मियाँ ऐसी करामातें नही होती हमारे से नही यूँ तो हमें दिक्कत महब्बत से मगर यूँ है बिना सर पैर की बाते नही होतीं हमारे से Read more
ਅਲਫਾਜ਼ ਜੋ ਗੀਤ ਸੀ ਬਣ ਜਾਂਦੇ ! April 14, 2011 ਕਦੀ ਉੱਡਦੇ ਬਣ ਜਜ਼ਬਾਤ ਮੇਰੇ ਕਦੀ ਮੇਰੀ ਪ੍ਰੀਤ ਸੀ ਬਣ ਜਾਂਦੇ ਹੁਣ ਮੇਥੋ ਖ਼ਫਾ ਜੇ ਲਗਦੇ ਨੇ ਅਲਫਾਜ਼ ਜੋ ਗੀਤ ਸੀ ਬਣ ਜਾਂਦੇ ਕਿੰਨਾ ਚਿਰ ਹੋਏਯਾ ਤਕਦੇ ਨੂ ਕੋਈ ਮਿਸਰਾ ਚੰਗਾ ਲਭੇਯਾ ਨੀ ਕਦੀ ਸ਼ੇਰ ਮੇਰੇ ਵਿਚ ਜਚੇਯਾ ਨੀ ਕਦੀ ਦਿਲ ਨੂ ਮੇਰੇ ਫ੍ਬ੍ਯਾ ਨੀ ਮਿਟ੍ਠੇ ਲਫਜ਼ਾ ਸੰਗ ਰਲ ਕੇ ਕਿੱਦਾ ਸੁਰ ਸੰਗੀਤ ਸੀ ਬਣ ਜਾਂਦੇ ਹੁਣ ਮੇਥੋ ਖ਼ਫਾ ਜੇ ਲਗਦੇ ਨੇ ਅਲਫਾਜ਼ ਜੋ ਗੀਤ ਸੀ ਬਣ ਜਾਂਦੇ ਹੁਣ ਖ਼ਾਲੀ ਵਰਕੇ ਬਿਖਰੇ ਨੇ ਮੇਰੀ ਗਜ਼ਲਾ ਵਾਲੀ ਮੇਜ਼ ਉੱਤੇ ਕਦੀ ਫੁਲਾਂ ਜੇਹੇ ਸਜਦੇ ਸੀ ਕੋਰੇ ਕਾਗਜ਼ ਦੀ ਸੇਜ਼ ਉੱਤੇ ਮੈਂ ਜਦ ਵੀ ਬੇਹ ਲਿਖਦਾ ਸੀ ਮੇਰੇ ਮਨਮੀਤ ਸੀ ਬਣ ਜਾਂਦੇ ਹੁਣ ਮੇਥੋ ਖ਼ਫਾ ਜੇ ਲਗਦੇ ਨੇ ਅਲਫਾਜ਼ ਜੋ ਗੀਤ ਸੀ ਬਣ ਜਾਂਦੇ ਹੁਣ ਕੀਨੀ ਦੇਰ ਨਾਰਾਜ੍ਗੀਯਾ ਕਿੰਨਾ ਚਿਰ ਮੈਨੂ ਮਿਲਣਾ ਨੀ ਮੇਰਾ ਥੋੜੇ ਨਾਲ ਵਜੂਦ ਸਇਯੋ ਥੋੜੇ ਬੀਣ ਗੁਲਸ਼ਨ ਖਿਲਣਾ ਨੀ ਅਜ ਰਾਹਾਂ ਤਕ ਤਕ ਹਾਰ ਗਯਾ ਕਦੀ ਮੇਰੀ ਜੀਤ ਸੀ ਬਣ ਜਾਂਦੇ ਹੁਣ ਮੇਥੋ ਖ਼ਫਾ ਜੇ ਲਗਦੇ ਨੇ ਅਲਫਾਜ਼ ਜੋ ਗੀਤ ਸੀ ਬਣ ਜਾਂਦੇ Gulshan Mehra ... Read more
Comments